ਕੇਸਰੀ ਪੰਨੇ ਕੀ ਹੈ?

ਸਮੁੱਚੀ ਮਨੁੱਖਤਾ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਛੋਟੀ ਜਿਹੀ ਭੇਟ ‘ਕੇਸਰੀ ਪੰਨੇ ਡਾਟ ਕਾਮ’ (www.kesripanne.com).


ਕੇਸਰੀ ਪੰਨੇ ਕੀ ਹੈ?

ਸਮੁੱਚੀ ਮਨੁੱਖਤਾ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਛੋਟੀ ਜਿਹੀ ਭੇਟ ‘ਕੇਸਰੀ ਪੰਨੇ ਡਾਟ ਕਾਮ’ (www.kesripanne.com).

ਅੱਜ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ "ਅਨਮੋਲ ਤੋਹਫ਼ਾ" ਨਾਮ ਦਾ ਇੱਕ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਜਿਸ ਦਾ ਵੇਰਵਾ Download Anmol Tofa ਤੇ ਦਿੱਤਾ ਗਿਆ ਹੈ । ਇਸ ਨਾਲ ਅੰਗਰੇਜ਼ੀ ਤੋਂ ਪੰਜਾਬੀ ਦਾ ਫੌਂਟ ਅਦਲਾ ਬਦਲੀ ਕਰਨਾ ਬਹੁਤ ਆਸਾਨ ਬਣਾ ਦਿੱਤਾ ਗਿਆ ਹੈ।

ਤੁਸੀਂ ਆਪਣੇ ਕਾਰੋਬਾਰ ਦੇ ਇਸ਼ਤਿਹਾਰ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਹੋ ਪਰ ਸੋਹਣੇ ਜਿਹੇ ਡਿਜ਼ਾਈਨ ਕਰ ਕੇ ਪਾਇਓ।ਕਿਸੇ ਅਖ਼ਬਾਰ ਦੀ ਕਟਿੰਗ ਇਤਿਹਾਸ ਦੇ ਤੌਰ ’ਤੇ ਸੰਭਾਲਣੀ ਚਾਹੁੰਦੇ ਹੋ ਤਾਂ ਫ਼ੋਟੋ (jpg file etc) ਬਣਾ ਕੇ ਪਾਓ ਪਰ ਬਾਦ ਵਿਚ ਸਰਚ ਕਰਨ ਲਈ ਖ਼ਬਰ ਦਾ ਹਵਾਲਾ (ਹੈਡਿੰਗ) ਧਿਆਨ ਨਾਲ ਲਿਖੋ।

ਜੇ ਕਰ ਆਪ ਜੀ ਵੀ ਲੋਕ ਭਲਾਈ ਸੇਵਾ ਦਾ ਸ਼ੌਕ ਰੱਖਦੇ ਹੋ ਤਾਂ ਗੁਰਦੁਆਰੇ, ਮੰਦਰ, ਮਸਜਿਦ, ਗਿਰਜਿਆਂ, ਹਸਪਤਾਲਾਂ ਅਤੇ ਹੋਰ ਲੋਕ ਭਲਾਈ ਅਸਥਾਨਾਂ ਦੇ ਇਕੱਲੇ ਫ਼ੋਨ ਜਾਂ ਫ਼ੋਟੋ ਸਹਿਤ ਪਾਓ ਤਾਂ ਕਿ ਲੋੜ ਪੈਣ ਤੇ ਕਿਸੇ ਦੀ ਜ਼ਰੂਰਤ ਪੂਰੀ ਹੋ ਸਕੇ।

ਆਪਣਾ ਫ਼ੋਨ ’ਤੇ ਫ਼ੋਟੋ ਸਮੇਤ ਪਾ ਸਕਦੇ ਹੋ।ਪੰਜਾਬੀ ਦੇ ਗਵਾਚ ਰਹੇ ਵਿਰਸੇ ਦੀ ਕੋਈ ਫ਼ੋਟੋ, ਮੁਹਾਵਰਾ, ਕਹਾਵਤ ਜਾਂ ਕੋਈ ਸ਼ਬਦ ਜੋ ਕਿਸੇ ਦੇ ਕੰਮ ਆ ਸਕੇ ਸੰਭਾਲਣ ਲਈ ਇੱਕ ਵਧੀਆ ਪਲੇਟ ਫ਼ਰਮ।

ਇੱਥੋਂ ਗੁਰਮੁਖੀ ਦੇ ਫੌਂਟ Download ਕਰ ਸਕਦੇ ਹੋ ਜਿਸ ਨਾਲ ਤੁਸੀਂ ਸੌ ਫ਼ੀਸਦੀ ਗੁਰਬਾਣੀ ਲਿਖ ਸਕਦੇ ਹੋ।

ਆਪਣੇ ਹੁਨਰ ਬਾਰੇ ਜਾਣਕਾਰੀ ਦਰਜ਼ ਕਰ ਸਕਦੇ ਹੋ ਤਾਂ ਕਿ ਲੋੜਵੰਦ ਤੁਹਾਨੂੰ ਸੰਪਰਕ ਕਰ ਸਕੇ।

ਤੁਸੀਂ ਆਪਣੀ ਜਾਣਕਾਰੀ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਪਾ ਸਕਦੇ ਹੋ।

ਹਰ ਤਰ੍ਹਾਂ ਦੇ ਸਮਾਗਮ ਦੀਆਂ ਫੋਟੋਆਂ ਸੰਭਾਲ ਅਤੇ ਲੋੜ ਪੈਣ ਤੇ ਲੱਭ ਸਕਦੇ ਹੋ।ਇਸ ਲਿੰਕ ਤੇ ਕਲਿਕ ਕਰ ਕੇ ਵੇਖੋ ਕਿਵੇਂ ?




ਜ਼ਰੂਰੀ ਬੇਨਤੀ :-ਆਪ ਜੀ ਆਪਣੇ ਕੰਪਿਊਟਰ ਜਾਂ ਸਾਡੇ ਵੱਲੋਂ ਵੈੱਬ ਸਾਈਟ ’ਤੇ ਦਿੱਤੇ ਕੀ-ਬੋਰਡ ਦੀ ਸਹਾਇਤਾ ਨਾਲ ਲਿਖ ਸਕਦੇ ਹੋ। ਆਪ ਜੀ ਆਪਣੀ ਪਾਈ ਫ਼ੋਟੋ ਨੂੰ ਬਦਲ ਤਾਂ ਨਹੀਂ ਸਕੋਗੇ ਪਰ ਨਵੀਂ ਹੋਰ ਇੰਨਟਰੀ (Entry) ਕਰ ਸਕਦੇ ਹੋ।ਜੇ ਕਰ ਪੁਰਾਣੀ ਕੱਢਣੀ ਹੈ ਤਾਂ ਆਈ ਡੀ ਨੰਬਰ ਲਿਖ ਕੇ ਭੇਜ ਦਿਓ ਅਸੀਂ ਕੱਢ ਦਿਆਂਗੇ। ਜੇ ਕਰ ਇਤਿਹਾਸ ਦੇ ਤੌਰ ਤੇ ਸੰਭਾਲਣੀ ਚਾਹੁੰਦੇ ਹੋ ਤਾਂ ਓਵੇਂ ਹੀ ਰਹਿਣ ਦਿਓ ਇਹ ਅਸੀਂ ਆਪ ਜੀ ਮਰਜ਼ੀ ਤੇ ਛੱਡਦੇ ਹਾਂ। ਸਾਡੀ ਇਹ ਸਾਈਟ ਪਰਿਵਾਰਕ ਹੈ ਇਸ ਨੂੰ ਕੋਈ ਗ਼ਲਤ ਇਸਤੇਮਾਲ ਨਾਂ ਕਰ ਸਕੇ ਇਸ ਕਰ ਕੇ ਫ਼ੋਟੋ ਬਦਲਣ ਦੀ ਸਹੂਲਤ ਨਹੀਂ ਦਿੱਤੀ ਗਈ।ਜਾਣਕਾਰੀ ਸਹੀ ਅਤੇ ਪਾਉਣ ਯੋਗ ਹੋਣ ਦੀ ਸੂਰਤ ਵਿਚ ਹੀ ਵੈੱਬ ਸਾਈਟ ਤੇ ਪੱਕੇ ਤੌਰ ਤੇ ਪਾਈ ਜਾਵੇਗੀ। ਧੰਨਵਾਦ।


ਸਾਡੀ ਸੇਵਾ

Image

Image

"ਮਨੁੱਖਤਾ ਲਈ ਸੇਵਾ"

2009 ' ਲੈ ਕੇ, ਕੇਸਰੀ ਪੰਨੇ ਸਾਰੀ ਮਨੁੱਖਤਾ ਨੂੰ ਗੈਰ- ਲਾਭ ਸੇਵਾ ਪ੍ਰਦਾਨ ਕਰ ਰਹੀ ਹੈ ।

ਵੈੱਬਸਾਈਟ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਅਤੇ ਸਮੱਗਰੀ ਨੂੰ ਉਤਸ਼ਾਹਿਤ ਕਰਨਾ ਹੈ।

  • ਪੰਜਾਬੀ ਦੇ ਸਮੱਗਰੀ ਸ਼ੇਅਰਿੰਗ
  • ਸੋਸ਼ਲ ਸਰਵਿਸ
  • ਵਪਾਰ ਇਸ਼ਤਿਹਾਰ
  • ਗੁਰਮੁਖੀ ਅੱਖਰ (Font)
  • ਅਖਬਾਰ ਕਲਿਪਸ

ਗੁਰਬਾਣੀ ਉਸਤਾਦ ਸਾਫਟਵੇਅਰ ਅਤੇ ਫੌਂਟ ਡਾਊਨਲੋਡ







ਬਾਨੀ

  • yours alone

    ਸਤਪਾਲ ਸਿੰਘ ਪੁਰੇਵਾਲ

ਸਾਡੇ ਨਾਲ ਸੰਪਰਕ ਕਰਨ ਲਈ ਆਪਣਾ ਸੁਨੇਹਾ ਇੱਥੇ ਲਿਖੋ ਜੀ